GURDAS MANN VIDEO STATUS Gurdas Mann Shayari video status
Views: 9234
Gurdas Mann punjabi video status shayari lines
ਤੈਨੂੰ ਸਬਰ ਹੈ ਨਹੀਂ ਉਹਨੂੰ ਖ਼ਬਰ ਹੈ ਨਹੀਂ
ਬੇਸਬਰੇ ਨੂੰ ਖਬਰਦਾਰ ਕਰੀਏ
ਬੰਨ ਘੁੰਗਰੂ ਕੰਜ਼ਰੀ ਵਾਂਗ ਨੱਚੀਏ
ਬੁੱਲੇ ਸ਼ਾਹ ਵਾਂਗੂੰ ਰਾਜ਼ੀ ਯਾਰ ਕਰੀਏ
ਕੱਚੇ ਪੱਕੇ ਨੂੰ ਪਰਖ ਕੇ ਕੀ ਲੈਣਾ
ਸੋਹਣੀ ਵਾਂਗ ਜੇ ਕਿਸੇ ਨੂੰ ਪਿਆਰ ਕਰੀਏ
ਛੇਤੀ ਕੀਤਿਆਂ ਬਾਂਹ ਪਕੜ ਇਹਨਾਂ
ਜਿਸਦੀ ਬਾਂਹ ਫੜੀਏ
ਉਹਨੂੰ ਪਾਰ ਕਰੀਏ Gurdas Mann Shayari video status
More Related Status Videos